One Call Away

One Call Away Lyrics

Arjan Dhillon
Punjabi
10 views
Published on May 25, 2026

One Call Away Lyrics

Ho dil mittra nu ditta mehrbani sohniye Saadi sukki langgi jandi c jawani sohniye ni Haye likhi c gi tere hatho honi dekh le Massa ishq 'ch hoyi saadi boni dekh le Ho tu layi yaar, hunn saadi zimewari Jagg nu ni jiyon dinde Ni rakh bharosa yaara te Lamba ni aun dinde Ni rakh bharosa yaara te Lamba ni aun dinde Ni rakh bharosa yaara te Lamba ni aun dinde Chato pehr rehne aa buland meri khand Chadhe chand ethe sikhar dupehre Kalle kaire kithe hunde aa Jatt'aa de putt Sohniye ni paindi khutt Sohniye ni turre jutt sohniye Ni pee ke ghut sohniye ni Ni mela lutt sohniye Langg jave na bahara diye rut sohniyе Jado lave phulkari utto baagh lagdi Sau'ha mainu aap bhavie tu sharab lagdi 100 Sassi'aa hazar Heer'aa taitho kurbaan Mann na tu mann tu aa mittra di jaan Suhi hove sangg sangg ni tu mittra di mangg Ho kissе nu ni vyaun dinde Ni rakh bharosa yaara te Lamba ni aun dinde Ni rakh bharosa yaara te Lamba ni aun dinde Ni rakh bharosa yaara te Lamba ni aun dinde Munda picky picky Ankh trippy trippy Box tick tick Vailly drip drip Vairi lame lame Dauhla gain gain Att naale Jatt Do ve same same Ho kamm adh da ho odha naa laidi nakhro Aidha rara jajja nana kehdi nakhro Ho saadi muddh to hi gall baat ghaint nakhro Ho kehnde pind'aa 'ch haje vi Jazzy Bains nakhro Ajj tu aa tere naam saade dono hi jahaan Lekha nu ni haraun dinde Ni rakh bharosa yaara te Lamba ni aun dinde Ni rakh bharosa yaara te Lamba ni aun dinde Ni rakh bharosa yaara te Lamba ni aun dinde

One Call Away Lyrics in Punjabi

ਹੋ ਦਿਲ ਮਿੱਤਰਾਂ ਨੂੰ ਦਿੱਤਾ ਮੇਹਰਬਾਨੀ ਸੋਹਣੀਏ ਸਾਡੀ ਸੁੱਕੀ ਲੰਘੀ ਜਾਂਦੀ ਸੀ ਜਵਾਨੀ ਸੋਹਣੀਏ ਨੀ ਹਾਏ ਲਿਖੀ ਸੀ ਗੀ ਤੇਰੇ ਹੱਥੋਂ ਹੋਣੀ ਦੇਖ ਲੇ ਮੱਸਾ ਇਸ਼ਕ 'ਚ ਹੋਈ ਸਾਡੀ ਬੋਣੀ ਦੇਖ ਲੇ ਹੋ ਤੂੰ ਲਈ ਯਾਰ, ਹੁਣ ਸਾਡੀ ਜ਼ਿੰਮੇਵਾਰੀ ਜੱਗ ਨੂੰ ਨੀ ਜੀਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਚੌਵੀ ਪਹਿਰ ਰਹਿਣੇ ਆ ਬੁਲੰਦ ਮੇਰੀ ਖੰਡ ਚੜ੍ਹੇ ਚੰਦ ਇੱਥੇ ਸਿਖਰ ਦੁਪਹਿਰੇ ਕੱਲੇ ਕੈਰੇ ਕਿੱਥੇ ਹੁੰਦੇ ਆ ਜੱਟਾਂ ਦੇ ਪੁੱਤ ਸੋਹਣੀਏ ਨੀ ਪੈਂਦੀ ਖੁੱਟ ਸੋਹਣੀਏ ਨੀ ਤੁਰੇ ਜੁੱਟ ਸੋਹਣੀਏ ਨੀ ਪੀ ਕੇ ਘੁੱਟ ਸੋਹਣੀਏ ਨੀ ਨੀ ਮੇਲਾ ਲੁੱਟ ਸੋਹਣੀਏ ਲੰਘ ਜਾਵੇ ਨਾ ਬਹਾਰਾਂ ਦੀਏ ਰੁੱਤ ਸੋਹਣੀਏ ਜਦੋਂ ਲਾਵੇ ਫੁਲਕਾਰੀ ਉੱਤੋਂ ਬਾਗ਼ ਲੱਗਦੀ ਸੌਂਹਾਂ ਮੈਨੂੰ ਆਪ ਭਾਵੇਂ ਤੂੰ ਸ਼ਰਾਬ ਲੱਗਦੀ ਸੌ ਸੱਸੀਆਂ ਹਜ਼ਾਰ ਹੀਰਾਂ ਤੈਥੋਂ ਕੁਰਬਾਨ ਮੰਨ ਨਾ ਤੂੰ ਮੰਨ ਤੂੰ ਆ ਮਿੱਤਰਾਂ ਦੀ ਜਾਨ ਸੂਹੀ ਹੋਵੇ ਸੰਗ ਸੰਗ ਨੀ ਤੂੰ ਮਿੱਤਰਾਂ ਦੀ ਮੰਗ ਹੋ ਕਿਸੇ ਨੂੰ ਨੀ ਵਿਆਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਮੁੰਡਾ ਪਿੱਕੀ ਪਿੱਕੀ ਅੱਖ ਟ੍ਰਿੱਪੀ ਟ੍ਰਿੱਪੀ ਬਾਕਸ ਟਿਕ ਟਿਕ ਵੈਲੀ ਡ੍ਰਿਪ ਡ੍ਰਿਪ ਵੈਰੀ ਲੇਮ ਲੇਮ ਦੌਲਾ ਗੇਨ ਗੇਨ ਐਟ ਨਾਲੇ ਜੱਟ ਦੋਵੇਂ ਸੇਮ ਸੇਮ ਹੋ ਕੰਮ ਅੱਧ ਦਾ ਹੋ ਓਧਾ ਨਾ ਲੈਦੀ ਨਖਰੋ ਐਧਾਂ ਰਾਰਾ ਜੱਜਾ ਨਾਨਾ ਕਹਿੰਦੀ ਨਖਰੋ ਹੋ ਸਾਡੀ ਮੁੱਢ ਤੋਂ ਹੀ ਗੱਲ ਬਾਤ ਘੈਂਟ ਨਖਰੋ ਹੋ ਕਹਿੰਦੇ ਪਿੰਡਾਂ 'ਚ ਹਜੇ ਵੀ ਜੈਜ਼ੀ ਬੈਂਸ ਨਖਰੋ ਅੱਜ ਤੂੰ ਆ ਤੇਰੇ ਨਾਮ ਸਾਡੇ ਦੋਵੇਂ ਹੀ ਜਹਾਨ ਲੇਖਾਂ ਨੂੰ ਨੀ ਹਰਾਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ ਨੀ ਰੱਖ ਭਰੋਸਾ ਯਾਰਾਂ ਤੇ ਲੰਮਾ ਨੀ ਆਉਣ ਦਿੰਦੇ।

Song Full Credits

Singer Arjan Dhillon
Composer Arjan Dhillon
Lyrics / Lyricist Arjan Dhillon
Additional Music Arjan Dhillon
Language Punjabi
Release Date 21 May 2026

Watch Official Video