Haan Tu Hai Lyrics
Introducing Haan Tu Hai, a fresh Punjabi track from the movie Shera. Soulfully sung by Vishal Mishra, music composed by Kartik Dev, Gaurav Dev and written by Dhanshree Dev. Starring Parmish Verma, Sonal Chauhan, this song is winning hearts.
Haan Tu Hai Lyrics
Tera chehra teriyan nazran
Haye, sukoon hai sukoon
Haan tera hasna teriyan gallan
Haye, sukoon hai sukoon
Woh raatein sukoon woh din bhi sukoon
Woh raahein sukoon tu hai tu hai
Woh raatein sukoon woh din bhi sukoon
Woh raahein sukoon tu hai
Haan tu hai, haan tu hai
Haan tu hai
Haan tu hai, haan tu hai
Haan tu hai
Main tera hoke dekhna savera honde dekhna
Jivein chann nu reh aundi ae raat reh jandi ae
Mildi kinare nu jivein jivein leharan
Rehna bas tera hoke hoke tera rehna
Dil de baada maksoos hai
Haan tu hai, haan tu hai
Haan tu hai
Haan tu hai, haan tu hai
Haan tu hai
Sukoon hai sukoon hai
Sukoon hai
Sukoon hai sukoon hai
Sukoon hai
Sukoon, haan
Sukoon...
Haan Tu Hai Lyrics in Punjabi
ਤੇਰਾ ਚਿਹਰਾ ਤੇਰੀਆਂ ਨਜ਼ਰਾਂ
ਹਾਏ, ਸੁਕੂਨ ਹੈ ਸੁਕੂਨ
ਹਾਂ ਤੇਰਾ ਹੱਸਣਾ ਤੇਰੀਆਂ ਗੱਲਾਂ
ਹਾਏ, ਸੁਕੂਨ ਹੈ ਸੁਕੂਨ
ਓਹ ਰਾਤਾਂ ਸੁਕੂਨ, ਓਹ ਦਿਨ ਵੀ ਸੁਕੂਨ
ਓਹ ਰਾਹਾਂ ਸੁਕੂਨ, ਤੂੰ ਹੈਂ ਤੂੰ ਹੈਂ
ਓਹ ਰਾਤਾਂ ਸੁਕੂਨ, ਓਹ ਦਿਨ ਵੀ ਸੁਕੂਨ
ਓਹ ਰਾਹਾਂ ਸੁਕੂਨ, ਤੂੰ ਹੈਂ
ਹਾਂ ਤੂੰ ਹੈਂ, ਹਾਂ ਤੂੰ ਹੈਂ
ਹਾਂ ਤੂੰ ਹੈਂ
ਹਾਂ ਤੂੰ ਹੈਂ, ਹਾਂ ਤੂੰ ਹੈਂ
ਹਾਂ ਤੂੰ ਹੈਂ
ਮੈਂ ਤੇਰਾ ਹੋ ਕੇ ਵੇਖਣਾ, ਸਵੇਰਾ ਹੁੰਦਾ ਵੇਖਣਾ
ਜਿਵੇਂ ਚੰਨ ਨੂੰ ਰਹਿ ਆਉਂਦੀ ਐ, ਰਾਤ ਰਹਿ ਜਾਂਦੀ ਐ
ਮਿਲਦੀ ਕਿਨਾਰੇ ਨੂੰ ਜਿਵੇਂ ਜਿਵੇਂ ਲਹਿਰਾਂ
ਰਹਿਣਾ ਬਸ ਤੇਰਾ ਹੋ ਕੇ, ਹੋ ਕੇ ਤੇਰਾ ਰਹਿਣਾ
ਦਿਲ ਦੇ ਬੜਾ ਮਖਸੂਸ ਐ
ਹਾਂ ਤੂੰ ਹੈਂ, ਹਾਂ ਤੂੰ ਹੈਂ
ਹਾਂ ਤੂੰ ਹੈਂ
ਹਾਂ ਤੂੰ ਹੈਂ, ਹਾਂ ਤੂੰ ਹੈਂ
ਹਾਂ ਤੂੰ ਹੈਂ
ਸੁਕੂਨ ਹੈ ਸੁਕੂਨ ਹੈ
ਸੁਕੂਨ ਹੈ
ਸੁਕੂਨ ਹੈ ਸੁਕੂਨ ਹੈ
ਸੁਕੂਨ ਹੈ
ਸੁਕੂਨ, ਹਾਂ
ਸੁਕੂਨ…
Song Full Credits
Singer
Vishal Mishra
Composer
Kartik Dev
,
Gaurav Dev
Lyrics / Lyricist
Dhanshree Dev
Label
Speed Records
Additional Music
Kartik Dev, Gaurav Dev
Movie / Album
Shera
Language
Punjabi
Release Date
12 May 2026