DIL

DIL Lyrics

Babbal Gill
Punjabi
14 views
Published on May 05, 2026

Latest Punjabi song DIL lyrics. This musical piece is sung and composed by Babbal Gill and written by Its Mooney. The song features Muskan Verma.

Oh kaal Taan kardi ae bina dasse katt deve je main kaal kar laan Oh hol te rakh deve Mainu chhaddi vi nahi, kuch dasdi vi nahi na Baih ke masla hall kare Haaye, mainu inj kyon lagda ae mera Dil rakhna lai gall kare Mainu inj kyon lagda ae mera Man rakhna lai gall kare, man rakhna lai gall kare Ho, kuch din ho gaye Gall mere na ghatt hi hun oh kardi Aa mainu inj kyon lagda rahinda Ae kise hor utte oh mardee Aa mainu keh deve hun wait kari Tainu call main rukk ke kardi aa Ki dasaan hun jind meri Haaye, ki kuch dil te jardi Aa ohne taah mere jazbaat le Jivein akhaade vich koi maal kare Haaye, mainu inj kyon lagda ae mera Dil rakhna gall kare, mainu inj kyon lagda Mera man rakhna lai gall kare Hun akh charaundi mere ton Kyon nazar na sade vall kare Oh pehlan wargi rahi na Mera dil mainu kyon kehnda ae Its money teri hoi na, jithe hor kise di hougi Oh wela bahuta door nahi Jadon kalli baih baih rogi sabh bhugat ke jaane Painiya sade naal jo chal kare Haaye, mainu inj kyon lagda ae mera Dil rakhna lai gall kare, mainu inj kyon lagda Mera man rakhna lai gall kare
ਉਹ ਕਾਲ ਤਾਂ ਕਰਦੀ ਏ ਬਿਨਾਂ ਦੱਸੇ ਕੱਟ ਦਵੇ ਜੇ ਮੈਂ ਕਾਲ ਕਰ ਲਾਂ ਉਹ ਹੋਲ ਤੇ ਰੱਖ ਦਵੇ ਮੈਨੂੰ ਛੱਡਦੀ ਵੀ ਨਹੀਂ, ਕੁਝ ਦੱਸਦੀ ਵੀ ਨਹੀਂ ਨਾ ਬਹਿ ਕੇ ਮਸਲਾ ਹੱਲ ਕਰੇ ਹਾਏ, ਮੈਨੂੰ ਇੰਜ ਕਿਉਂ ਲੱਗਦਾ ਏ ਮੇਰਾ ਦਿਲ ਰੱਖਣ ਲਈ ਗੱਲ ਕਰੇ ਮੈਨੂੰ ਇੰਜ ਕਿਉਂ ਲੱਗਦਾ ਏ ਮੇਰਾ ਮਨ ਰੱਖਣ ਲਈ ਗੱਲ ਕਰੇ, ਮਨ ਰੱਖਣ ਲਈ ਗੱਲ ਕਰੇ ਹੋ, ਕੁਝ ਦਿਨ ਹੋ ਗਏ ਗੱਲ ਮੇਰੇ ਨਾ ਘੱਟ ਹੀ ਹੁਣ ਉਹ ਕਰਦੀ ਆ ਮੈਨੂੰ ਇੰਜ ਕਿਉਂ ਲੱਗਦਾ ਰਹਿੰਦਾ ਏ ਕਿਸੇ ਹੋਰ ਉੱਤੇ ਉਹ ਮਰਦੀ ਆ ਮੈਨੂੰ ਕਹਿ ਦੇਵੇ ਹੁਣ ਵੇਟ ਕਰੀ ਤੈਨੂੰ ਕਾਲ ਮੈਂ ਰੁੱਕ ਕੇ ਕਰਦੀ ਆ ਕੀ ਦੱਸਾਂ ਹੁਣ ਜਿੰਦ ਮੇਰੀ ਹਾਏ, ਕੀ ਕੁਝ ਦਿਲ ਤੇ ਜਰਦੀ ਆ ਉਹਨੇ ਟਾਹ ਮੇਰੇ ਜਜ਼ਬਾਤ ਲਏ ਜਿਵੇਂ ਅਖਾੜੇ ਵਿੱਚ ਕੋਈ ਮਾਲ ਕਰੇ ਹਾਏ, ਮੈਨੂੰ ਇੰਜ ਕਿਉਂ ਲੱਗਦਾ ਏ ਮੇਰਾ ਦਿਲ ਰੱਖਣ ਗੱਲ ਕਰੇ, ਮੈਨੂੰ ਇੰਜ ਕਿਉਂ ਲੱਗਦਾ ਮੇਰਾ ਮਨ ਰੱਖਣ ਲਈ ਗੱਲ ਕਰੇ ਹੁਣ ਅੱਖ ਚਰਾਉਂਦੀ ਮੇਰੇ ਤੋਂ ਕਿਉਂ ਨਜ਼ਰ ਨਾ ਸਾਡੇ ਵੱਲ ਕਰੇ ਉਹ ਪਹਿਲਾਂ ਵਰਗੀ ਰਹੀ ਨਾ ਮੇਰਾ ਦਿਲ ਮੈਨੂੰ ਕਿਉਂ ਕਹਿੰਦਾ ਏ ਇਟਸ ਮਨੀ, ਤੇਰੀ ਹੋਈ ਨਾ, ਜਿੱਥੇ ਹੋਰ ਕਿਸੇ ਦੀ ਹੋਊਗੀ ਉਹ ਵੇਲਾ ਬਹੁਤਾ ਦੂਰ ਨਹੀਂ ਜਦੋਂ ਕੱਲੀ ਬਹਿ ਬਹਿ ਰੋਗੀ ਸਭ ਭੁਗਤ ਕੇ ਜਾਣੇ ਪੈਣਿਆ ਸਾਡੇ ਨਾਲ ਜੋ ਛਲ ਕਰੇ ਹਾਏ, ਮੈਨੂੰ ਇੰਜ ਕਿਉਂ ਲੱਗਦਾ ਏ ਮੇਰਾ ਦਿਲ ਰੱਖਣ ਲਈ ਗੱਲ ਕਰੇ, ਮੈਨੂੰ ਇੰਜ ਕਿਉਂ ਲੱਗਦਾ ਮੇਰਾ ਮਨ ਰੱਖਣ ਲਈ ਗੱਲ ਕਰੇ

Song Full Credits

Singer Babbal Gill
Composer Babbal Gill
Lyrics / Lyricist Its Mooney
Label SoundAura Studios
Additional Music Master Mind
Language Punjabi
Release Date 28 Apr 2026

Watch Official Video