Same

Same Lyrics

Saabi Bhinder
Punjabi
6 views
Published on May 05, 2026

Presenting the lyrics of the latest Bhojpuri song Same from . This track is sung by Saabi Bhinder while the music and lyrics are given by Hukam. The song features Saabi Bhinder, Muskan Verma in the lead roles.

Ek Khed Aa Pasand Ni Kabaddi Di Dooji Rakhi Ae Karake Lamb Gadi Di Muchh Khadi Te Rakane Akh Lal Aa Bhali Fikar Na Kiti Kde Naddi Di Limit Cross Kde Kariye Na Pakke Bde Aim Rkhe Ne Pichle K 10-12 Saal Toh Vairi Te Yaar Same Rkhe Ne Pichle K 10-12 Saal Toh Vairi Te Yaar Same Rkhe Ne Pichle K 10-12 Saal Toh Vairi Te Yaar Same Rkhe Ne Sade Khaateya Ch Pye Aa Khajane Ni Jatt Putheya Kama De Deewane Ni Sade Chakra Ch Gaal Na Jawaniye Bhaala Raaha Ch Khad Na Rakhane Ni Ishq Mohabbatan Da De Jatt Ne Sirr Blame Rkhe Ne Pichle K 10-12 Saal Toh Vairi Te Yaar Same Rkhe Ne Pichle K 10-12 Saal Toh Vairi Te Yaar Same Rkhe Ne Pichle K 10-12 Saal Toh Vairi Te Yaar Same Rkhe Ne Nitt Khuldian Botlan Chubare Ni Sadi Zindagi Je Puche Da Najare Ni Thorh Maalak Ne Aun Kde Ditte Na Mange Aj Tak Kise Toh Saahre Ni Charcha Rehna Aa Pasand Sadi Toli Nu Adhne Mohali Gadi Fir raat Kasoli Nu Bhinder De Hukam Da Combo Kude Bamb Ni Krde Na Pasand Eh Gall Baat Holi Nu Rakhi Aa Primary Class, Secondary Te Fame Rkhe Ne Pichle K 10-12 Saal Toh Vairi Te Yaar Same Rkhe Ne Yaar Same Rakhe Ne
ਇੱਕ ਖੇਡ ਆ ਪਸੰਦ ਨੀ ਕਬੱਡੀ ਦੀ ਦੂਜੀ ਰੱਖੀ ਐ ਕਰਾਕੇ ਲੰਬ ਗੱਡੀ ਦੀ ਮੁੱਛ ਖੜੀ ਤੇ ਰਕਾਣੇ ਅੱਖ ਲਾਲ ਆ ਭਾਲੀ ਫਿਕਰ ਨਾ ਕੀਤੀ ਕਦੇ ਨੱਡੀ ਦੀ ਲਿਮਿਟ ਕ੍ਰਾਸ ਕਦੇ ਕਰੀਏ ਨਾ ਪੱਕੇ ਬੜੇ ਐਮ ਰੱਖੇ ਨੇ ਪਿਛਲੇ ਕ 10-12 ਸਾਲ ਤੋਂ ਵੈਰੀ ਤੇ ਯਾਰ ਸੇਮ ਰੱਖੇ ਨੇ ਪਿਛਲੇ ਕ 10-12 ਸਾਲ ਤੋਂ ਵੈਰੀ ਤੇ ਯਾਰ ਸੇਮ ਰੱਖੇ ਨੇ ਪਿਛਲੇ ਕ 10-12 ਸਾਲ ਤੋਂ ਵੈਰੀ ਤੇ ਯਾਰ ਸੇਮ ਰੱਖੇ ਨੇ ਸਾਡੇ ਖਾਤਿਆਂ ਚ ਪਏ ਆ ਖਜ਼ਾਨੇ ਨੀ ਜੱਟ ਪੁੱਠਿਆਂ ਕੰਮਾਂ ਦੇ ਦੀਵਾਨੇ ਨੀ ਸਾਡੇ ਚੱਕਰਾਂ ਚ ਗੱਲ ਨਾ ਜਵਾਨੀਏ ਭਾਲਾ ਰਾਹਾਂ ਚ ਖੜ ਨਾ ਰਕਾਣੇ ਨੀ ਇਸ਼ਕ ਮੁਹੱਬਤਾਂ ਦਾ ਦੇ ਜੱਟ ਨੇ ਸਿਰ ਬਲੇਮ ਰੱਖੇ ਨੇ ਪਿਛਲੇ ਕ 10-12 ਸਾਲ ਤੋਂ ਵੈਰੀ ਤੇ ਯਾਰ ਸੇਮ ਰੱਖੇ ਨੇ ਪਿਛਲੇ ਕ 10-12 ਸਾਲ ਤੋਂ ਵੈਰੀ ਤੇ ਯਾਰ ਸੇਮ ਰੱਖੇ ਨੇ ਪਿਛਲੇ ਕ 10-12 ਸਾਲ ਤੋਂ ਵੈਰੀ ਤੇ ਯਾਰ ਸੇਮ ਰੱਖੇ ਨੇ ਨਿੱਤ ਖੁਲਦੀਆਂ ਬੋਤਲਾਂ ਚੁਬਾਰੇ ਨੀ ਸਾਡੀ ਜ਼ਿੰਦਗੀ ਜੇ ਪੁੱਛੇ ਤਾ ਨਜ਼ਾਰੇ ਨੀ ਥੋੜ੍ਹ ਮਾਲਕ ਨੇ ਆਉਣ ਕਦੇ ਦਿੱਤੇ ਨਾ ਮੰਗੇ ਅੱਜ ਤੱਕ ਕਿਸੇ ਤੋਂ ਸਹਾਰੇ ਨੀ ਚਰਚਾ ਰਹਿਣਾ ਆ ਪਸੰਦ ਸਾਡੀ ਟੋਲੀ ਨੂੰ ਅੱਧਣੇ ਮੋਹਾਲੀ ਗੱਡੀ ਰਾਤ ਫਿਰ ਕਸੌਲੀ ਨੂੰ ਭਿੰਡਰ ਦੇ ਹੁਕਮ ਦਾ ਕੰਬੋ ਕੁੜੇ ਬੰਬ ਨੀ ਕਰਦੇ ਨਾ ਪਸੰਦ ਇਹ ਗੱਲ ਬਾਤ ਹੌਲੀ ਨੂੰ ਰੱਖੀ ਆ ਪ੍ਰਾਈਮਰੀ ਕਲਾਸ, ਸੈਕੰਡਰੀ ਤੇ ਫੇਮ ਰੱਖੇ ਨੇ ਪਿਛਲੇ ਕ 10-12 ਸਾਲ ਤੋਂ ਵੈਰੀ ਤੇ ਯਾਰ ਸੇਮ ਰੱਖੇ ਨੇ ਯਾਰ ਸੇਮ ਰੱਖੇ

Song Full Credits

Singer Saabi Bhinder
Composer Hukam
Lyrics / Lyricist Hukam
Label Saabi Bhinder Music
Additional Music Hukam
Language Punjabi
Release Date 01 May 2026

Watch Official Video

Frequently Asked Questions

The song Same is beautifully sung by Saabi Bhinder.
The music for Same is composed by the talented Hukam.
The meaningful lyrics of Same are penned by Hukam.
The official video of Same features Saabi Bhinder, Muskan Verma in the lead roles.