Still In Love Lyrics
Experience the magic of Still In Love (2026). This beautiful Punjabi melody from is written, composed, and sung by Jassa Dhillon.
Akhiyan 'ch lapp surma naale sangdi
Tu langh jaave kol di ni
Mattha mattha tera turna
Bole bullan 'chon na
Sang teri boldi ni
Ho chitt karda ae raah tera dakk laan
Te puchhaan tera naam ki
H jaane tere haasian te dol gaya
Sohniye ni thode thode ho gaye aa deewane
Ho tera saadi gali murhna
Saanu pata nahi
Tu saanu hi aa toldi ni
Akhiyan 'ch lapp surma naale sangdi
Tu langh jaave kol di ni
Mattha mattha tera turna
Bole bullan 'chon na
Sang teri boldi ni
Akhiyan 'ch
Rang kanak pinna
Te nakk vinnya ni
Ucche tere dilan de banere
Koi saade wangu pyaar nahi o karda ni
Unjh tere aashiq bathere
Chahunde tere naal turna
Te tu gall hi na agge pai tordi ni
Akhiyan 'ch lapp surma naale sangdi
Tu langh jaave kol di ni
Mattha mattha tera turna
Bole bullan 'chon na
Sang teri boldi ni
Haule haule ho juga pyaar da suroor
Aakhya karegi saanu sohnio hazoor
Saade vall aavengi tu mur mur ke
Baithya karegi naal jud jud ke
Naam saade naal judna
Hun boliyan bulaya vi na boldi ni
Akhiyan 'ch lapp surma naale sangdi
Tu langh jaave kol di ni
Mattha mattha tera turna
Bole bullan 'chon na
Sang teri boldi ni
ਅੱਖੀਆਂ 'ਚ ਲੱਪ ਸੁਰਮਾ ਨਾਲੇ ਸੰਗਦੀ
ਤੂੰ ਲੰਘ ਜਾਵੇ ਕੋਲ ਦੀ ਨੀ
ਮੱਠਾ ਮੱਠਾ ਤੇਰਾ ਤੁਰਨਾ
ਬੋਲੇ ਬੁੱਲਾਂ 'ਚੋਂ ਨਾ
ਸੰਗ ਤੇਰੀ ਬੋਲਦੀ ਨੀ
ਹੋ ਚਿੱਤ ਕਰਦਾ ਏ ਰਾਹ ਤੇਰਾ ਡੱਕ ਲਾਂ
ਤੇ ਪੁੱਛਾਂ ਤੇਰਾ ਨਾਮ ਕੀ
ਹ ਜਾਨੇ ਤੇਰੇ ਹਾਸਿਆਂ ਤੇ ਡੋਲ ਗਿਆ
ਸੋਹਣੀਏ ਨੀ ਥੋੜੇ ਥੋੜੇ ਹੋ ਗਏ ਆ ਦੀਵਾਨੇ
ਹੋ ਤੇਰਾ ਸਾਡੀ ਗਲੀ ਮੁੜਨਾ
ਸਾਨੂੰ ਪਤਾ ਨਹੀਂ
ਤੂੰ ਸਾਨੂੰ ਹੀ ਆ ਟੋਲਦੀ ਨੀ
ਅੱਖੀਆਂ 'ਚ ਲੱਪ ਸੁਰਮਾ ਨਾਲੇ ਸੰਗਦੀ
ਤੂੰ ਲੰਘ ਜਾਵੇ ਕੋਲ ਦੀ ਨੀ
ਮੱਠਾ ਮੱਠਾ ਤੇਰਾ ਤੁਰਨਾ
ਬੋਲੇ ਬੁੱਲਾਂ 'ਚੋਂ ਨਾ
ਸੰਗ ਤੇਰੀ ਬੋਲਦੀ ਨੀ
ਅੱਖੀਆਂ 'ਚ
ਰੰਗ ਕਣਕ ਪਿੰਨ੍ਹਾ
ਤੇ ਨੱਕ ਵਿੰਨਿਆ ਨੀ
ਉੱਚੇ ਤੇਰੇ ਦਿਲਾਂ ਦੇ ਬਨੇਰੇ
ਕੋਈ ਸਾਡੇ ਵਾਂਗੂ ਪਿਆਰ ਨਹੀਂਓ ਕਰਦਾ ਨੀ
ਉੰਝ ਤੇਰੇ ਆਸ਼ਕ ਬਥੇਰੇ
ਚਾਹੁੰਦੇ ਤੇਰੇ ਨਾਲ ਤੁਰਨਾ
ਤੇ ਤੂੰ ਗੱਲ ਹੀ ਨਾ ਅੱਗੇ ਪਈ ਤੋਰਦੀ ਨੀ
ਅੱਖੀਆਂ 'ਚ ਲੱਪ ਸੁਰਮਾ ਨਾਲੇ ਸੰਗਦੀ
ਤੂੰ ਲੰਘ ਜਾਵੇ ਕੋਲ ਦੀ ਨੀ
ਮੱਠਾ ਮੱਠਾ ਤੇਰਾ ਤੁਰਨਾ
ਬੋਲੇ ਬੁੱਲਾਂ 'ਚੋਂ ਨਾ
ਸੰਗ ਤੇਰੀ ਬੋਲਦੀ ਨੀ
ਹੌਲੇ ਹੌਲੇ ਹੋ ਜੂਗਾ ਪਿਆਰ ਦਾ ਸਰੂਰ
ਆਖਿਆ ਕਰੇਗੀ ਸਾਨੂੰ ਸੋਹਣਿਓ ਹਜੂਰ
ਸਾਡੇ ਵੱਲ ਆਵੇਂਗੀ ਤੂੰ ਮੁੜ ਮੁੜ ਕੇ
ਬੈਠਿਆ ਕਰੇਗੀ ਨਾਲ ਜੁੜ ਜੁੜ ਕੇ
ਨਾਮ ਸਾਡੇ ਨਾਲ ਜੁੜਨਾ
ਹੁਣ ਬੋਲਿਆਂ ਬੁਲਾਇਆ ਵੀ ਨਾ ਬੋਲਦੀ ਨੀ
ਅੱਖੀਆਂ 'ਚ ਲੱਪ ਸੁਰਮਾ ਨਾਲੇ ਸੰਗਦੀ
ਤੂੰ ਲੰਘ ਜਾਵੇ ਕੋਲ ਦੀ ਨੀ
ਮੱਠਾ ਮੱਠਾ ਤੇਰਾ ਤੁਰਨਾ
ਬੋਲੇ ਬੁੱਲਾਂ 'ਚੋਂ ਨਾ
ਸੰਗ ਤੇਰੀ ਬੋਲਦੀ ਨੀ
Song Full Credits
Singer
Jassa Dhillon
Music
B Sanjh
Composer
Jassa Dhillon
Lyrics / Lyricist
Jassa Dhillon
Additional Music
Starboy X
Language
Punjabi
Release Date
28 Apr 2026